
ਸਾਡੇ ਲੀਗਲ ਪ੍ਰੋਗਰਾਮਜ਼ (ਕਾਨੂੰਨੀ ਪ੍ਰੋਗਰਾਮ), ਵਿਕਟਿਮ ਸਰਵਿਸਿਜ਼ (ਪੀੜਤ ਸੇਵਾਵਾਂ), ਅਤੇ ਪਬਲਿਕ ਐਜੂਕੇਸ਼ਨ (ਜਨਤਕ ਸਿੱਖਿਆ) ਅਤੇ ਆਊਟਰੀਚ ਪ੍ਰੋਗਰਾਮ 7 ਅਪ੍ਰੈਲ ਤੋਂ 10 ਅਪ੍ਰੈਲ ਤੱਕ ਗੁੱਡ ਫਰਾਈਡੇ ਅਤੇ ਈਸਟਰ ਮੰਡੇ ਦੇ ਲੰਬੇ ਵੀਕਐਂਡ ਲਈ ਬੰਦ ਰਹਿਣਗੇ ਅਤੇ 11 ਅਪ੍ਰੈਲ, 2023 ਨੂੰ ਦੁਬਾਰਾ ਖੁੱਲ੍ਹਣਗੇ।
ਸਾਡੀ ਸੀਨੀਅਰਜ਼ ਅਬਿਊਜ਼ ਐਂਡ ਇਨਫਰਮੇਸ਼ਨ ਲਾਈਨ ਗੁੱਡ ਫਰਾਈਡੇ (7 ਅਪ੍ਰੈਲ) ਅਤੇ ਈਸਟਰ ਮੰਡੇ(10 ਅਪ੍ਰੈਲ) ਨੂੰ ਬੰਦ ਰਹੇਗੀ। ਇਹ ਸ਼ਨੀਵਾਰ, 8 ਅਪ੍ਰੈਲ ਅਤੇ ਐਤਵਾਰ, 9 ਅਪ੍ਰੈਲ ਨੂੰ ਖੁੱਲ੍ਹੀ ਰਹੇਗੀ, ਅਤੇ 11 ਅਪ੍ਰੈਲ ਨੂੰ ਸਾਡੇ ਨਿਯਮਤ ਸਕੈਜੁਅਲ 'ਤੇ ਵਾਪਸ ਆ ਜਾਵੇਗੀ।
ਸੀਨੀਅਰਜ਼ ਫਸਟ ਬੀਸੀ ਇੱਕ ਚੈਰੀਟੇਬਲ, ਗੈਰ-ਮੁਨਾਫ਼ਾ ਸਮਾਜ ਹੈ ਜੋ ਬੀਸੀ ਭਰ ਦੇ ਬਜ਼ੁਰਗਾਂ ਨੂੰ ਜਾਣਕਾਰੀ, ਵਕਾਲਤ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਉਨ੍ਹਾਂ ਦੀ ਭਲਾਈ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨਾਲ ਨਜਿੱਠ ਰਹੇ ਹਨ।