
ਸਾਡਾ ਦਸੰਬਰ 2022 ਦਾ ਨਿਊਜ਼ਲੈਟਰ ਆ ਗਿਆ ਹੈ! ਇਸ ਐਡੀਸ਼ਨ ਵਿੱਚ ਸਾਡੇ ਛੁੱਟੀਆਂ ਦੇ ਸਕੈਜੁਅਲ, ਵੀ ਸੀ ਐੱਚVCH ਡੈਫ਼ ਵੈਲ-ਬੀਇੰਗ ਪ੍ਰੋਗਰਾਮ ਵਿਖੇ ਨਵੇਂ ਕਾਨੂੰਨੀ ਕਲੀਨਿਕ, ਸੇਰੇਬ੍ਰਲ ਪਾਲਸੀ ਐਸੋਸੀਏਸ਼ਨ ਆਫ਼ ਬੀ. ਸੀ. ਅਤੇ ਇੰਟਰਕਲਚਰਲ ਸਟ੍ਰੈਟਿਜੀਜ਼ ਨਾਲ ਸਾਂਝੇਦਾਰੀ ਵਿੱਚ ਇੱਕ ਆਗਾਮੀ ਵਰਕਸ਼ਾਪ, ਸੀਨੀਅਰਜ਼ ਐਡਵੋਕੇਟ ਦੇ ਦਫ਼ਤਰ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ, ਅਤੇ ਹਾਲ ਹੀ ਦੇ ਸੰਘੀ ਲਾਭ ਅਪਡੇਟਸ ਸ਼ਾਮਲ ਹਨ: http://ow.ly/ZaPU50M8zJR
ਇੱਥੇ ਸਬਸਕ੍ਰਾਈਬ ਕਰੋ: http://ow.ly/hUyZ50M8zJQ
ਸੀਨੀਅਰਜ਼ ਫਸਟ ਬੀਸੀ ਇੱਕ ਚੈਰੀਟੇਬਲ, ਗੈਰ-ਮੁਨਾਫ਼ਾ ਸਮਾਜ ਹੈ ਜੋ ਬੀਸੀ ਭਰ ਦੇ ਬਜ਼ੁਰਗਾਂ ਨੂੰ ਜਾਣਕਾਰੀ, ਵਕਾਲਤ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਉਨ੍ਹਾਂ ਦੀ ਭਲਾਈ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨਾਲ ਨਜਿੱਠ ਰਹੇ ਹਨ।